ਬੁਤਸ਼ਿਕਨ
butashikana/butashikana

ਪਰਿਭਾਸ਼ਾ

ਫ਼ਾ. [بُتشِکن] ਵਿ- ਮੂਰਤੀ ਤੋੜਨ ਵਾਲਾ। ੨. ਭਾਵ- ਮੂਰਤਿਪੂਜਾ ਦਾ ਖੰਡਨ ਕਰਤਾ. "ਕਿ ਆਂ ਬੁਤਪਰਸ੍ਤੰਦੋ, ਮਨ ਬੁਤਸ਼ਿਕਨ." (ਜਫਰ)
ਸਰੋਤ: ਮਹਾਨਕੋਸ਼