ਬੁਤਾ
butaa/butā

ਪਰਿਭਾਸ਼ਾ

ਸੰਗ੍ਯਾ- ਬਹਾਨਾ. ਹੀਲਾ. "ਕਿਸੇ ਹੀ ਬੁਤੈ ਜਬਾਬੁ ਨ ਹੋਈ." (ਮਾਰੂ ਸੋਲਹੇ ਮਃ ੫) ੨. ਦੇਖੋ, ਬੁੱਤਾ.
ਸਰੋਤ: ਮਹਾਨਕੋਸ਼

BUTTÁ

ਅੰਗਰੇਜ਼ੀ ਵਿੱਚ ਅਰਥ2

s. m, Fraud, deception, trick, cajolery, overreaching; means, power, ability; c. w. deṉá, márná.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ