ਬੁਤਖ਼ਾਨਹ
butakhaanaha/butakhānaha

ਪਰਿਭਾਸ਼ਾ

ਫ਼ਾ. ਮੂਰਤੀਆਂ ਦਾ ਘਰ. ਉਹ ਮੰਦਿਰ ਜਿਸ ਵਿੱਚ ਪੂਜਣ ਲਈ ਮੂਰਤੀਆਂ ਰੱਖੀਆਂ ਹੋਣ.
ਸਰੋਤ: ਮਹਾਨਕੋਸ਼