ਬੁਥਾੜ
buthaarha/budhārha

ਪਰਿਭਾਸ਼ਾ

ਸੰਗ੍ਯਾ- ਮੁਖ. ਦੇਖੋ, ਬੂਥਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بُتھاڑ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਬੂਥਾ
ਸਰੋਤ: ਪੰਜਾਬੀ ਸ਼ਬਦਕੋਸ਼