ਬੁਦਬੁਦਾ
buthabuthaa/budhabudhā

ਪਰਿਭਾਸ਼ਾ

ਸੰ. बुदबुद. ਸੰਗ੍ਯਾ- ਪਾਣੀ ਦਾ ਬੁਲਬੁਲਾ "ਜਲ ਤਰੰਗ ਅਰੁ ਫੇਨ ਬੁਦਬੁਦਾ." (ਆਸਾ ਨਾਮਦੇਵ)
ਸਰੋਤ: ਮਹਾਨਕੋਸ਼