ਬੁਧਿਬਲ
buthhibala/budhhibala

ਪਰਿਭਾਸ਼ਾ

ਬੁੱਧ (ਅ਼ਕ਼ਲ) ਦਾ ਬਲ. "ਅਬ ਬੁਧਿਬਲ ਨ ਖਟਾਈ." (ਗਉ ਕਬੀਰ)
ਸਰੋਤ: ਮਹਾਨਕੋਸ਼