ਬੁਧਿਸਾਰੁ
buthhisaaru/budhhisāru

ਪਰਿਭਾਸ਼ਾ

ਵਿ- ਸਾਰਬੁੱਧਿ ਵਾਲਾ, ਵ੍ਹ੍ਹਿਵੇਦਬੁੱਧਿ ਧਾਰਨ ਵਾਲਾ. "ਸਿਵ ਕੀ ਪੁਰੀ ਬਸੈ ਬੁਧਿਸਾਰੁ." (ਭੈਰ ਕਬੀਰ) ਦੇਖੋ, ਸ਼ਿਵ ਕੀ ਪੁਰੀ ੨.
ਸਰੋਤ: ਮਹਾਨਕੋਸ਼