ਬੁਧ ਅਵਤਾਰ
buthh avataara/budhh avatāra

ਪਰਿਭਾਸ਼ਾ

ਦੇਖੋ, ਬੁੱਧ। ੨. ਖਾ. ਲੂਲਾ ਲੂੰਜਾ. ਇਸ ਨਾਮ ਪੈਣ ਦਾ ਕਾਰਣ ਇਹ ਹੈ ਕਿ ਜਗੰਨਾਥ ਜੋ ਮੂਰਤਿ ਹੈ ਉਹ ਹੱਥਾਂ ਪੈਰਾਂ ਬਿਨਾ ਹੈ, ਅਰ ਬਹੁਤਿਆਂ ਦਾ ਮਿਥ੍ਯਾ ਖਿਆਲ ਹੈ ਕਿ ਉਹ ਬੁੱਧਮੂਰਤਿ ਹੈ, ਵਿਸਨੁ ਦੀ ਨਹੀਂ.
ਸਰੋਤ: ਮਹਾਨਕੋਸ਼