ਬੁਰ
bura/bura

ਪਰਿਭਾਸ਼ਾ

ਸੰਗ੍ਯਾ- ਲੂਆ. ਰੋਮਾਵਲਿ. ਪਸ਼ਮ। ੨. ਵਿ- ਬੁਰਾ. ਮੰਦ. "ਟੂਟਿ ਪਰੀਤਿ ਗਈ ਬੁਰ ਬੋਲਿ." (ਓਅੰਕਾਰ) ੩. ਪੂਰ- ਸੰਗ੍ਯਾ- ਗੁਦਾ. "ਬਨਿਕ ਕੀ ਬੁਰ ਪਰ ਖੁਦ੍ਯੋ ਬਿਹੰਗ." (ਚਰਿਤ੍ਰ ੩੬) ੪. ਭਗ. ਯੋਨਿ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بُر

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

fur; nap, down, coarse nap as of turkish towels and rugs
ਸਰੋਤ: ਪੰਜਾਬੀ ਸ਼ਬਦਕੋਸ਼

BUR

ਅੰਗਰੇਜ਼ੀ ਵਿੱਚ ਅਰਥ2

s. m, The nap of cloth:—s. f. (M.) A woodshaving; a rag torn off his cloth by a faqír and given to his disciple and kept by the latter as an amulet:—faqír dí bur to amír dí dur barabbar haṉ. The faqír's rag is as good as the merchant's pearl.—Prov.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ