ਬੁਰਦ
buratha/buradha

ਪਰਿਭਾਸ਼ਾ

ਅ਼. [بُرد] ਸੰਗ੍ਯਾ- ਚਾਦਰ। ੨. ਪਹੇਲੀ. ਬੁਝਾਰਤ. ਅਦ੍ਰਿਸ੍ਟਕੂਟ। ੩. ਸ਼ਤਰੰਜ ਦੀ ਬਾਜ਼ੀ ਐਸੀ ਮਾਤ ਕਰਨੀ ਕਿ ਕੇਵਲ ਬਾਦਸ਼ਾਹ ਰਹਿ ਜਾਵੇ। ੪. ਬੁਰਦਨ ਦਾ ਭੂਤ ਕਾਲ. ਲੈਗਿਆ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بُرد

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

(game of chess) ending with only king surviving on the losing side
ਸਰੋਤ: ਪੰਜਾਬੀ ਸ਼ਬਦਕੋਸ਼

BURD

ਅੰਗਰੇਜ਼ੀ ਵਿੱਚ ਅਰਥ2

s. f, Cocks, partridges, nightingales kept for fighting for wagers:—a. Received, destroyed, lost, laid down:—burd hojáṉá, v. a. To perish, to lose every thing, to go to ruin.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ