ਬੁਸਤਾਂ
busataan/busatān

ਪਰਿਭਾਸ਼ਾ

ਫ਼ਾ. [بُستان] ਬੋਸਤਾਂ ਦਾ ਸੰਖੇਪ. ਖ਼ੁਸ਼ਬੂ ਦੀ ਥਾਂ। ੨. ਭਾਵ- ਬਾਗ। ੩. ਦੇਖੋ, ਬੋਸਤਾਂ.
ਸਰੋਤ: ਮਹਾਨਕੋਸ਼