ਬੁਹਾਰੀ
buhaaree/buhārī

ਪਰਿਭਾਸ਼ਾ

ਸੰਗ੍ਯਾ- ਬਹੁਕਰ. ਝਾੜੂ. ਮਾਰ੍‍ਜਨੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بُہاری

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

broom, besom
ਸਰੋਤ: ਪੰਜਾਬੀ ਸ਼ਬਦਕੋਸ਼

BUHÁRÍ

ਅੰਗਰੇਜ਼ੀ ਵਿੱਚ ਅਰਥ2

s. f, broom;—a. Skilled in trade; upright and honest in business transactions: not very pure.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ