ਬੁਹੀਆ
buheeaa/buhīā

ਪਰਿਭਾਸ਼ਾ

ਬੂ ਹੋਈਆ. ਸੁਗੰਧਿਤ ਭਇਆ. "ਹਿਰਡ ਪਲਾਸ ਸੰਗਿ ਹਰਿ ਬੁਹੀਆ." (ਬਿਲਾ ਅਃ ਮਃ ੪) ਹਰਿ (ਚੰਦਨ) ਨਾਲ ਸੁਗੰਧਿਤ ਹੋਏ. ਹਰਿ ਸ਼ਬਦ ਵਿੱਚ ਸ਼ਲੇਸ ਹੈ.
ਸਰੋਤ: ਮਹਾਨਕੋਸ਼