ਬੁਜ਼ਦਿਲ
buzathila/buzadhila

ਪਰਿਭਾਸ਼ਾ

ਫ਼ਾ. [بُزدِل] ਵਿ- ਬਕਰੀ ਜੇਹੇ ਦਿਲ ਵਾਲਾ. ਡਰਪੋਕ. ਕਾਇਰ. ਕਾਤਰ (coward).
ਸਰੋਤ: ਮਹਾਨਕੋਸ਼

ਸ਼ਾਹਮੁਖੀ : بُزدِل

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

literally sheep-hearted; timid, coward, chicken-hearted
ਸਰੋਤ: ਪੰਜਾਬੀ ਸ਼ਬਦਕੋਸ਼