ਬੁੜਬੁੜਾਨਾ
burhaburhaanaa/burhaburhānā

ਪਰਿਭਾਸ਼ਾ

ਕ੍ਰਿ- ਬੁੜ ਬੁੜ ਸ਼ਬਦ ਕਰਨਾ. ਕ੍ਰੋਧ ਦੇ ਕਾਰਣ ਖਿਝਕੇ ਐਸਾ ਬੋਲਣਾ, ਜੋ ਸਪਸ੍ਟ ਨਾ ਹੋਵੇ.
ਸਰੋਤ: ਮਹਾਨਕੋਸ਼