ਬੂਝਾ
boojhaa/būjhā

ਪਰਿਭਾਸ਼ਾ

ਸਮਝਿਆ. ਦੇਖੋ, ਬੂਝਣਾ. "ਹਮਹੁ ਜੁ ਬੂਝਾ ਬੂਝਨਾ." (ਸ. ਕਬੀਰ) ੨. ਸੰਗ੍ਯਾ- ਸਰਕੰਡੇ ਘਾਹ ਝਾੜੀ ਆਦਿ ਦਾ ਸੰਘਣਾ ਸੰਘੱਟ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بُوجھا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

bush, shrub; cluster of reed plants
ਸਰੋਤ: ਪੰਜਾਬੀ ਸ਼ਬਦਕੋਸ਼