ਬੂਝੀ
boojhee/būjhī

ਪਰਿਭਾਸ਼ਾ

ਸਮਝੀ. ਦੇਖੋ, ਬੂਝਣਾ. "ਬੂਝੀ ਨਹੀ ਕਾਜੀ ਅੰਧਿਆਰੈ." (ਗੌਂਡ ਕਬੀਰ) ੨. ਬੁਝੀ. ਸ਼ਾਂਤ ਹੋਈ. "ਤਾਂਕੀ ਤ੍ਰਿਸਨ ਨ ਬੂਝੀ." (ਧਨਾ ਮਃ ੫)
ਸਰੋਤ: ਮਹਾਨਕੋਸ਼