ਬੂਤਾਤ
bootaata/būtāta

ਪਰਿਭਾਸ਼ਾ

ਅ਼. [بتات] ਬਤਾਤ ਸੰਬੰਧ ਤੋੜਨ ਦੀ ਕ੍ਰਿਯਾ. ਕ਼ਤ਼ਅ਼ ਤਅ਼ੱਲੁਕ। ੨. [بیوُتات] ਬ੍ਯੂਤਾਤ. ਬੈਤ (ਘਰ) ਦਾ ਬਹੁ ਵਚਨ ਬ੍ਯੂਤ, ਉਸ ਦਾ ਬਹੁਵਚਨ ਬ੍ਯੂਤਾਤ.
ਸਰੋਤ: ਮਹਾਨਕੋਸ਼