ਬੂਦ
bootha/būdha

ਪਰਿਭਾਸ਼ਾ

ਫ਼ਾ. [بوُد] ਬੂਦਨ ਦਾ ਭੂਤਕਾਲ ਸੀ. ਥਾ. "ਗੁਸਲ ਕਰਦਨ ਬੂਦ." (ਤਿਲੰ ਕਬੀਰ) ਕਰਣਾ ਚਾਹੀਦਾ ਸੀ.
ਸਰੋਤ: ਮਹਾਨਕੋਸ਼