ਬੂਬਰ
boobara/būbara

ਪਰਿਭਾਸ਼ਾ

ਸੰਗ੍ਯਾ- ਬੁਦਬੁਦ. ਬੁਲਬੁਲਾ. "ਬੂਬਰਪਾਨਿ ਜ੍ਯੋਂ ਮਤ ਆਪ ਹੀ ਮਿਟਜਾਹਿਂਗੇ." (ਕਲਕੀ)
ਸਰੋਤ: ਮਹਾਨਕੋਸ਼