ਪਰਿਭਾਸ਼ਾ
ਸੰਗ੍ਯਾ- ਬੁਰਾਦਾ. ਚੂਰਾ। ੨. ਖੰਡ ਨੂੰ ਸਾਫ ਕਰਕੇ ਬਣਾਇਆ ਹੋਇਆ ਮਿੱਠਾ। ੩. ਵਿ- ਭੂਰਾ. ਭੂਰੇ ਰੰਗ ਦਾ. ਦੇਖੋ, ਅੰ. brown.
ਸਰੋਤ: ਮਹਾਨਕੋਸ਼
ਸ਼ਾਹਮੁਖੀ : بُورا
ਅੰਗਰੇਜ਼ੀ ਵਿੱਚ ਅਰਥ
saw-dust; bran, fine chaff
ਸਰੋਤ: ਪੰਜਾਬੀ ਸ਼ਬਦਕੋਸ਼
ਪਰਿਭਾਸ਼ਾ
ਸੰਗ੍ਯਾ- ਬੁਰਾਦਾ. ਚੂਰਾ। ੨. ਖੰਡ ਨੂੰ ਸਾਫ ਕਰਕੇ ਬਣਾਇਆ ਹੋਇਆ ਮਿੱਠਾ। ੩. ਵਿ- ਭੂਰਾ. ਭੂਰੇ ਰੰਗ ਦਾ. ਦੇਖੋ, ਅੰ. brown.
ਸਰੋਤ: ਮਹਾਨਕੋਸ਼
ਸ਼ਾਹਮੁਖੀ : بُورا
ਅੰਗਰੇਜ਼ੀ ਵਿੱਚ ਅਰਥ
brown (skin, hair, or animal)
ਸਰੋਤ: ਪੰਜਾਬੀ ਸ਼ਬਦਕੋਸ਼
BÚRÁ
ਅੰਗਰੇਜ਼ੀ ਵਿੱਚ ਅਰਥ2
s. m, Wheat bran; refined sugar;—búrá súṛá, or chháṉ búrá, s. m. Wheat bran and husks of gram mixed together;—a. Light brown, (used of the buffalo.)
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ