ਪਰਿਭਾਸ਼ਾ
ਗੁਰੂ ਅੰਗਦੇਵ ਜੀ ਦਾ ਇੱਕ ਪ੍ਰੇਮੀ ਸਿੱਖ. ਦੇਖੋ, ਬੱਲੋ। ੨. ਇੱਕ ਪਾਧਾ, ਜੋ ਗੁਰੂ ਅਮਰਦੇਵ ਜੀ ਦਾ ਸਿੱਖ ਹੋਇਆ. ਇਹ ਗੁਰਬਾਣੀ ਦੇ ਗ੍ਰੰਥ ਲਿਖਕੇ ਮੁਫਤ ਸਿੱਖਾਂ ਨੂੰ ਦਿੰਦਾ ਸੀ। ੩. ਧੀਰ ਜਾਤਿ ਦਾ ਪ੍ਰੇਮੀ, ਜੋ ਗੁਰੂ ਅਰਜਨਦੇਵ ਦਾ ਸਿੱਖ ਹੋਇਆ.
ਸਰੋਤ: ਮਹਾਨਕੋਸ਼
BÚLÁ
ਅੰਗਰੇਜ਼ੀ ਵਿੱਚ ਅਰਥ2
s. m. (M.), pendan ornament of gold worn in the cartilage of the nose.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ