ਬੂੜੀ
boorhee/būrhī

ਪਰਿਭਾਸ਼ਾ

ਬੁੱਚੀ. ਕੰਨਾਂ ਬਿਨਾ. "ਕੰਨ ਤਨਉੜੇ ਕਾਮਣੀ, ਬੂੜੀ ਬਰੜਾਵੈ." (ਭਾਗੁ)
ਸਰੋਤ: ਮਹਾਨਕੋਸ਼