ਬੇਅਕਲ
bayakala/bēakala

ਪਰਿਭਾਸ਼ਾ

ਫ਼ਾ. [بےعقل] ਵਿ- ਅ਼ਕ਼ਲ (ਬੁੱਧਿ) ਹੀਨ. ਮੂਰਖ. ਬੇਸਮਝ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بے عقل

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

foolish, doltish, stupid; also ਬੇਕਲ
ਸਰੋਤ: ਪੰਜਾਬੀ ਸ਼ਬਦਕੋਸ਼