ਬੇਅਦਬੀ
bayathabee/bēadhabī

ਪਰਿਭਾਸ਼ਾ

ਫ਼ਾ. [بےادبی] ਸੰਗ੍ਯਾ- ਬੇਅਦਬ ਹੋਣ ਦਾ ਭਾਵ. ਗੁਸ੍ਤਾਖੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بے ادبی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

disrespect, dishonour, sacrilege, profaneness
ਸਰੋਤ: ਪੰਜਾਬੀ ਸ਼ਬਦਕੋਸ਼