ਬੇਈ
bayee/bēī

ਪਰਿਭਾਸ਼ਾ

ਵਹੀ. ਦੇਖੋ, ਵੇਈ। ੨. ਕ੍ਰਿ. ਵਿ- ਦੁਬਾਰਾ. ਦੂਜੀ ਵੇਰੀ. "ਜਾਣੁ ਮਿਠਾਈ ਇਖ, ਬੇਈ ਪੀੜੇ ਨਾ ਹੁਟੈ." (ਮਃ ੫. ਵਾਰ ਮਾਰੂ ੨) ਗੰਨੇ ਨੂੰ ਦੁਬਾਰਾ ਪੀੜੀਏ, ਤਦ ਭੀ ਮਿਠਾਸ ਦੇਣੋ ਨਹੀਂ ਹਟਦਾ.
ਸਰੋਤ: ਮਹਾਨਕੋਸ਼