ਬੇਈਮਾਨ
bayeemaana/bēīmāna

ਪਰਿਭਾਸ਼ਾ

ਫ਼ਾ. [بےایمان] ਵਿ- ਈਮਾਨ (ਧਰਮ) ਰਹਿਤ. ਅਧਰਮੀ. "ਬੇਈਮਾਨ ਅਗਿਆਨਿ ਪਰਾਣੀ." (ਭਾਗੁ)
ਸਰੋਤ: ਮਹਾਨਕੋਸ਼

ਸ਼ਾਹਮੁਖੀ : بے ایمان

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

literally without religious faith; without integrity, dishonest, cheat, treacherous, perfidious, deceitful, false, insincere; defector
ਸਰੋਤ: ਪੰਜਾਬੀ ਸ਼ਬਦਕੋਸ਼