ਬੇਐਬ
bayaiba/bēaiba

ਪਰਿਭਾਸ਼ਾ

ਫ਼ਾ. [بے عیَب] ਵਿ- ਐ਼ਬ (ਦੋਸ) ਰਹਿਤ. ਨਿਰਵਿਕਾਰ. "ਬੇਐਬ ਪਰਵਦਗਾਰ." (ਤਿਲੰ ਮਃ ੧)
ਸਰੋਤ: ਮਹਾਨਕੋਸ਼

ਸ਼ਾਹਮੁਖੀ : بے عیب

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

faultless; free from vice, morally good
ਸਰੋਤ: ਪੰਜਾਬੀ ਸ਼ਬਦਕੋਸ਼