ਬੇਕਾਮ
baykaama/bēkāma

ਪਰਿਭਾਸ਼ਾ

ਵਿ- ਨਿਕੰਮਾ. ਬੇਕਾਰ. "ਕਾਮੀ ਕ੍ਰੋਧੀ ਚਾਤੁਰੀ ਬਾਜੀਗਰ ਬੇਕਾਮ" (ਮਾਰੂ ਕਬੀਰ) ੨. ਕ੍ਰਿ. ਵਿ- ਵ੍ਯਰਥ. ਨਿਰਰਥਕ.
ਸਰੋਤ: ਮਹਾਨਕੋਸ਼