ਬੇਖ
baykha/bēkha

ਪਰਿਭਾਸ਼ਾ

ਸੰ. ਵੇਸ. ਸੰਗ੍ਯਾ- ਲਿਬਾਸ. ਭੇਸ। ੨. ਫ਼ਾ. [بیخ] ਬੇਖ਼. ਜੜ. ਮੂਲ. ਮੁੱਢ.
ਸਰੋਤ: ਮਹਾਨਕੋਸ਼