ਬੇਗਲ
baygala/bēgala

ਪਰਿਭਾਸ਼ਾ

ਵਿ- ਵੇਗਵਾਨ. ਤੇਜ਼ ਚਾਲ ਵਾਲਾ। ੨. ਗਲ ਕਟਾ. ਗਰਦਨ ਰਹਿਤ। ੩. ਦੇਖੋ, ਬੇ.
ਸਰੋਤ: ਮਹਾਨਕੋਸ਼