ਬੇਗਾ
baygaa/bēgā

ਪਰਿਭਾਸ਼ਾ

ਪਾਸੀ ਜਾਤਿ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਹੋਕੇ ਆਤਮਗਿਆਨੀ ਹੋਇਆ. ਦੇਖੋ, ਪਾਸੀ ੪. ਇਸ ਦਾ ਉੱਚਾਰਣ ਵੇਗਾ ਭੀ ਹੈ.
ਸਰੋਤ: ਮਹਾਨਕੋਸ਼