ਬੇਗਿ
baygi/bēgi

ਪਰਿਭਾਸ਼ਾ

ਛੇਤੀ ਨਾਲ. ਸ਼ੀਘ੍ਰਤਾ ਕਰਕੇ. "ਬੇਗਿ ਮਿਲੀਜੈ ਅਪਨੇ ਰਾਮ ਪਿਆਰੇ." (ਗਉ ਰਵਿਦਾਸ)
ਸਰੋਤ: ਮਹਾਨਕੋਸ਼