ਬੇਚੋਬਾ
baychobaa/bēchobā

ਪਰਿਭਾਸ਼ਾ

ਫ਼ਾ. [بےچوبہ] ਸੰਗ੍ਯਾ- ਉਹ ਖ਼ੇਮਾ (ਤੰਬੂ), ਜਿਸ ਦੇ ਵਿਚਕਾਰ ਚੋਬ ਨਾ ਹੋਵੇ, ਕਨਾਤ ਦੇ ਆਸਰੇ ਖੜਾ ਹੋਣ ਵਾਲਾ ਡੇਰਾ.
ਸਰੋਤ: ਮਹਾਨਕੋਸ਼