ਬੇਝੜ
bayjharha/bējharha

ਪਰਿਭਾਸ਼ਾ

ਸੰਗ੍ਯਾ- ਛੋਲੇ ਅਤੇ ਕਣਕ ਮਿਲਵਾਂ ਅੰਨ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بے جھڑ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਬੇਰੜਾ
ਸਰੋਤ: ਪੰਜਾਬੀ ਸ਼ਬਦਕੋਸ਼