ਬੇਟ
bayta/bēta

ਪਰਿਭਾਸ਼ਾ

ਸੰਗ੍ਯਾ- ਦਰਿਆ ਦੇ ਕਿਨਾਰੇ ਦਾ ਦੇਸ਼। ੨. ਦਰਿਆ ਦੀ ਬਰੇਤੀ. River- basin.
ਸਰੋਤ: ਮਹਾਨਕੋਸ਼

ਸ਼ਾਹਮੁਖੀ : بیٹ

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

low-lying land along a river usually subject to inundation and erosion
ਸਰੋਤ: ਪੰਜਾਬੀ ਸ਼ਬਦਕੋਸ਼

BEṬ

ਅੰਗਰੇਜ਼ੀ ਵਿੱਚ ਅਰਥ2

s. m, Low, alluvial lands, or islands in the bed of rivers.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ