ਬੇਢੀ
bayddhee/bēḍhī

ਪਰਿਭਾਸ਼ਾ

ਸੰਗ੍ਯਾ- ਜੋ ਬੇਢਨ (ਵੇਸ੍ਟਨ) ਕਰੇ. ਰੱਸੀਆਂ ਨਾਲ ਘਾਸ ਫੂਸ ਨੂੰ ਲਪੇਟ ਬੰਨ੍ਹਕੇ ਛੰਨ (ਛੱਪਰ) ਰਚਣ ਵਾਲਾ ਕਾਰੀਗਰ. "ਮੋ ਕਉ ਬੇਢੀ ਦੇਹੁ ਬਤਾਈ ਹੋ." (ਸੋਰ ਨਾਮਦੇਵ)
ਸਰੋਤ: ਮਹਾਨਕੋਸ਼