ਬੇਣਾ
baynaa/bēnā

ਪਰਿਭਾਸ਼ਾ

ਸੰ. ਵੇਣਾ. ਸੰਗ੍ਯਾ- ਇੱਕ ਨਦੀ. ਸ਼ਾਯਦ ਬੇਈਂ (ਵੇਂਈਂ) ਦਾ ਹੀ ਇਹ ਪੁਰਾਣਾ ਨਾਮ ਹੋਵੇ.
ਸਰੋਤ: ਮਹਾਨਕੋਸ਼