ਬੇਣੁ
baynu/bēnu

ਪਰਿਭਾਸ਼ਾ

ਸੰ. ਵੇਣੁ. ਸੰਗ੍ਯਾ- ਬਾਂਸ. ਵੰਸ਼। ੨. ਬਾਂਸ ਦੀ ਪੋਰੀ ਦਾ ਵਾਜਾ. ਬਸੰਰੀ. ਮੁਰਲੀ. "ਬੇਣੁ ਰਸਾਲ ਬਜਾਵੈ ਸੋਈ." (ਮਾਰੂ ਸੋਲਹੇ ਮਃ ੧)
ਸਰੋਤ: ਮਹਾਨਕੋਸ਼