ਬੇਤੀ
baytee/bētī

ਪਰਿਭਾਸ਼ਾ

ਸੰ. वेत्री- ਵੇਤ੍ਰੀ. ਵਿ- ਜਾਣਨ ਵਾਲੀ. "ਨਹ ਚਤੁਰਿ ਸੁਘਰਿ ਸੁਜਾਨਿ ਬੇਤੀ." (ਬਿਲਾ ਛੰਤ ਮਃ ੫)
ਸਰੋਤ: ਮਹਾਨਕੋਸ਼