ਬੇਤੈ
baytai/bētai

ਪਰਿਭਾਸ਼ਾ

ਜਾਣੇ. ਵੇੱਤਾ ਹੋਵੇ. ਦੇਖੋ, ਬੇਤਾ। ੨. ਵੇੱਤਾ ਹੈ. ਜਾਣਦਾ ਹੈ. "ਜੋ ਤਤਜੋਗ ਕਉ ਬੇਤੈ." (ਕਾਨ ਮਃ ੫)
ਸਰੋਤ: ਮਹਾਨਕੋਸ਼