ਬੇਦਚਾਰੀ
baythachaaree/bēdhachārī

ਪਰਿਭਾਸ਼ਾ

ਸੰ. ਵੇਦਾਚਾਰ੍‍ਯ. ਵੇਦ ਪੜ੍ਹਾਉਣ ਵਾਲਾ. ਵੇਦਤਤ੍ਵ ਦਾ ਪੂਰਾ ਗਿਆਤਾ. "ਬ੍ਰਹਮਾ ਸੇ ਨ ਬੇਦਚਾਰੀ." (ਅਕਾਲ)
ਸਰੋਤ: ਮਹਾਨਕੋਸ਼