ਬੇਦਾਰੀ
baythaaree/bēdhārī

ਪਰਿਭਾਸ਼ਾ

ਫ਼ਾ. [بیداری] ਸੰਗ੍ਯਾ- ਜਾਗਣ ਦੀ ਹਾਲਤ। ੨. ਗ੍ਯਾਨਅਵਸ੍‍ਥਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بے داری

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

same as ਜਾਗ , wakefulness
ਸਰੋਤ: ਪੰਜਾਬੀ ਸ਼ਬਦਕੋਸ਼