ਬੇਦੀਨ
baytheena/bēdhīna

ਪਰਿਭਾਸ਼ਾ

ਵਿ- ਦੀਨ (ਧਰਮ) ਰਹਿਤ. ਅਧਰਮੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بےدین

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

irreligious, atheist, nonbeliever, infidel, unreliable, undependable, wicked
ਸਰੋਤ: ਪੰਜਾਬੀ ਸ਼ਬਦਕੋਸ਼