ਬੇਧ
baythha/bēdhha

ਪਰਿਭਾਸ਼ਾ

ਸੰ. ਵੇਧ ਸੰਗ੍ਯਾ- ਸੁਰਾਖ਼. ਛਿਦ੍ਰ. ਛੇਕ। ੨. ਵਿੰਨ੍ਹਣਾ. ਵੇਧਨ। ੩. ਡਿੰਗ. ਯੁੱਧ. ਜੰਗ.
ਸਰੋਤ: ਮਹਾਨਕੋਸ਼