ਬੇਧਕ
baythhaka/bēdhhaka

ਪਰਿਭਾਸ਼ਾ

ਸੰ. ਵੇਧਕ. ਵਿ- ਵੇਧ (ਛੇਦ) ਕਰਨ ਵਾਲਾ. ਵਿੰਨ੍ਹਣ ਵਾਲਾ। ੨. ਨਸ਼ਾਨਾ ਫੁੰਡਣ ਵਾਲਾ। ੩. ਸੰਗ੍ਯਾ- ਕਪੂਰ. ਕਾਫੂਰ.
ਸਰੋਤ: ਮਹਾਨਕੋਸ਼