ਬੇਨਿਆਜ਼
bayniaaza/bēniāza

ਪਰਿਭਾਸ਼ਾ

ਫ਼ਾ. [بےنِیاز] ਨਯਾਜ਼ (ਪਰਵਾ) ਰਹਿਤ. ਇੱਛਾ ਰਹਿਤ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بے نیاز

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

same as ਬੇਪਰਵਾਹ
ਸਰੋਤ: ਪੰਜਾਬੀ ਸ਼ਬਦਕੋਸ਼