ਬੇਪਰ
baypara/bēpara

ਪਰਿਭਾਸ਼ਾ

ਵਿ- ਪਰ (ਪੰਖ) ਬਿਨਾ. ਪਕ੍ਸ਼੍‍ ਰਹਿਤ। ੨. ਸਹਾਇਤਾ ਬਿਨਾ. ਜਿਸ ਦਾ ਕੋਈ ਸਹਾਇਕ ਨਹੀਂ.
ਸਰੋਤ: ਮਹਾਨਕੋਸ਼