ਬੇਪਰਵਾਹ
bayparavaaha/bēparavāha

ਪਰਿਭਾਸ਼ਾ

ਫ਼ਾ. ਵਿ- ਪਰਵਾ (ਇੱਛਾ) ਰਹਿਤ. "ਬੇ ਪਰਵਾਹ ਸਦਾ ਰੰਗ ਹਰਿ ਕੈ." (ਟੋਡੀ ਮਃ ੫) ੨. ਭੈ ਰਹਿਤ. ਨਿਡਰ.
ਸਰੋਤ: ਮਹਾਨਕੋਸ਼

ਸ਼ਾਹਮੁਖੀ : بے پرواہ

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

carefree, nonchalant, indifferent, insouciant, without anxiety; cf. ਲਾਪਰਵਾਹ
ਸਰੋਤ: ਪੰਜਾਬੀ ਸ਼ਬਦਕੋਸ਼