ਬੇਪੀਰ
baypeera/bēpīra

ਪਰਿਭਾਸ਼ਾ

ਵਿ- ਨਿਗੁਰਾ. ਜੋ ਪੀਰ ਨਹੀਂ ਰਖਦਾ। ੨. ਜੋ ਦੂਜੇ ਦੀ ਪੀੜ ਨੂੰ ਅਨੁਭਵ ਨਹੀਂ ਕਰਦਾ.
ਸਰੋਤ: ਮਹਾਨਕੋਸ਼